Punjabi Blog

ਗੰਜਾਪਨ ਆਧੁਨਿਕ ਯੁੱਗ ਦੀ ਇੱਕ ਮੁੱਖ ਸੱਮਸਿਆ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਅਨੇਕ ਤਰਾਂ ਦੇ ਉਪਾਅ ਕੀਤੇ ਜਾਂਦੇ ਹਨ, ਜਿਵੇਂ ਘਰੇਲੂ ਨੁਸਖੇ, ਬਜ਼ਾਰ ਵਿੱਚ ਮਿਲਨ ਵਾਲੇ ਸੈਂਪੂ ਆਦਿ। ਇਹ ਸਭ ਚੀਜ਼ਾਂ ਸਹਾਇਕ ਹੁੰਦੀਆਂ ਹਨ ਪਰ ਪੱਕੇ ਤੌਰ ਤੇ ਗੰਜੇਪਨ ਨੂੰ ਦੂਰ ਕਰਨ ਲਈ ਵਾਲ ਟਰਾਂਸਪਲਾਟ ਸਰਜਰੀ ਜ਼ਰੂਰੀ  ਹੈ। 

ਅੱਜਕਲ FUE ਤਕਨੀਕ ਵਰਤੀ ਜਾਂਦੀ ਹੈ ਵਾਲ ਟਰਾਂਸਪਲਾਟ ਲਈ , ਇਸ ਵਿੱਚ ਸਿਰ ਦੇ ਪਿੱਛਲੇ ਅਤੇ ਸਾਇਡ ਵਾਲੇ ਹਿੱਸੇ ਤੋਂ, ਦਾੜ੍ਹੀ, ਛਾਤੀ ਆਦਿ ਤੋਂ ਵਾਲ ਲੈਂਦੇ ਹਨ ਅਤੇ ਸਿਰ ਦੇ ਗੰਜੇ ਭਾਗ ਵਿੱਚ ਲਗਾ ਦਿੰਦੇ ਹਨ। ਇਹ ਇੱਕ ਸੁਰੱਖਿਅਤ ਵਿਧੀ ਹੈ, ਬਿਨ੍ਹਾਂ ਟਾਂਕਿਆਂ ਤੋਂ, ਬਿਨ੍ਹਾਂ ਖੂਨ ਕੱਢੇ ਇਹ ਸਰਜਰੀ ਕੀਤੀ ਜਾਂਦੀ ਹੈ। ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਇਸ ਸਰਜਰੀ ਦਾ ਨਤੀਜਾ ਆਉਣ ਲੱਗ ਜਾਂਦਾ ਹੈ। 

ਗੰਜੇਪਨ ਅਤੇ ਵਾਲ ਝੜਨ ਦੇ ਮੁੱਖ ਕਾਰਣ

1. ਜ਼ਿਆਦਾ ਟੈਂਸ਼ਨ ਲੈਣਾਂ

2. ਪੂਰੀ ਨੀਂਦ ਨਾ ਲੈਣਾਂ

3. ਪਰਿਵਾਰ ਵਿੱਚ ਪਹਿਲਾਂ ਵੀ ਕਿਸੇ ਨੂੰ ਇਹ ਤਕਲੀਫ ਹੋਣਾ

4. ਪੌਸ਼ਟਿਕ ਆਹਾਰ ਨਾ ਲੈਣਾਂ

5. ਜਿਆਦਾ ਕੱਸ ਕੇ ਪੱਗ ਜਾ ਪੱਟਕਾ ਬਨਣਾ

ਹੁਣ ਸਵਾਲ ਉੱਠਦਾ ਹੈ ਕਿ ਵਾਲ ਟਰਾਂਸਪਲਾਂਟ ਸਰਜਰੀ ਕਿੱਥੋਂ ਕਰਵਾਈ ਜਾਵੇ?

ਪੰਜਾਬ ਵਿੱਚ ਬਹੁਤ ਸੈਂਟਰ ਖੁੱਲ੍ਹ ਚੁੱਕੇ ਹਨ ਜਿੱਥੇ ਇਹ ਸਰਜਰੀ ਕੀਤੀ ਜਾਂਦੀ ਹੈ , ੫ਰ ਵਾਲ ਟਰਾਂਸਪਲਾਂਟ ਸਿਰਫ ਇੱਕ ਪਲਾਸਟਿਕ ਸਰਜਨ ਤੋਂ ਹੀ ਕਰਵਾਉਣਾਂ ਚਾਹੀਦਾ ਹੈ। ਕਿਉਂਕਿ ਭਾਰਤ ਦੀ ਮੈਡਿਕਲ ਕੌਂਸਲ ਕਹਿੰਦੀ ਹੈ ਕਿ M.CH ਡਿੱਗਰੀ ਵਾਲਾ ਡਾਕਟਰ ਹੀ ਵਾਲ ਟਰਾਂਸਪਲਾਂਟ ਕਰਨ ਦੇ ਯੋਗ ਹੈ

ਡਾ. ਰਾਹੁਲ ਗੋਇਲ ( ਚੰਡੀਗੜ ਦੇ ਮਸ਼ਹੂਰ ਪਲਾਸਟਿਕ ਸਰਜਨ) ਹੁਣ ਪੰਜਾਬ ਵਿੱਚ ਵੀ ਆਪਣੀਆਂ ਸੇਵਾਵਾਂ ਦੇਣ ਲੱਗ ਗਏ ਹਨ। ਨਿੱਚੇ ਦਿੱਤਾ ਫਾਰਮ ਭਰ ਕੇ ਡਾਕਟਰ ਸਾਹਿਬ ਨਾਲ ਸੰਪਰਕ ਕਰੋ